Nitin Shaavi – Baby Ji Suno Suno (Lyrics & Video)

Baby Ji Suno Suno – Nitin Shaavi Lyrics

Baby ਜੀ ਸੁਨੋਂ ਸੁਨੋਂ

ਦਿਲ ਮੇਰਾ ਚੁਨੋਂ ਚੁਨੋਂ

ਮੈਂ ਵੀ ਤਾਂ ਕੱਲਾ ਹੀ ਆਂ

ਤੁਸੀਂ ਵੀ ਕੱਲੇ ਹੀ ਓ

ਹੱਥ ਮੇਰਾ ਫੜੋ ਫੜੋ

ਗੱਲਾਂ ਕੁਝ ਕਰੋ ਕਰੋ

Baby ਜੀ ਸੁਨੋਂ ਸੁਨੋਂ

ਦਿਲ ਮੇਰਾ ਚੁਨੋਂ ਚੁਨੋਂ

ਨੈਣਾ ਤੇ ਸੁਰਮਾ ਪਾਇਆ ਹੈ

ਗੁੱਸਾ ਵੀ ਨੱਕ ਤੇ ਛਾਇਆ ਹੈ

ਮੁੰਡੇ ਨਿੱਤ ਮਰਦੇ ਰਹਿੰਦੇ ਨੇ

ਹੁਸਨਾ ਦਾ ਹਮਲਾ ਆਇਆ ਹੈ

ਲੱਗਦੀ ਐਂ ਪਰੀ ਪਰੀ

ਕਾਹਤੋਂ ਕੱਲੀ ਖੜੀ ਖੜੀ

ਤੇਰੇ ਤੇ ਮਰਦੇ ਰਹਿਨੇਂ ਆਂ

ਐਵੇਂ ਨਾ ਲੜੋ ਲੜੋ

Baby ਜੀ ਸੁਨੋਂ ਸੁਨੋਂ

ਦਿਲ ਮੇਰਾ ਚੁਨੋਂ ਚੁਨੋਂ

ਮੈਂ ਵੀ ਤਾਂ ਕੱਲਾ ਹੀ ਆਂ

ਤੁਸੀਂ ਵੀ ਕੱਲੇ ਹੀ ਓ

ਹੱਥ ਮੇਰਾ ਫੜੋ ਫੜੋ

ਗੱਲਾਂ ਕੁਝ ਕਰੋ ਕਰੋ

Baby ਜੀ ਸੁਨੋਂ ਸੁਨੋਂ

ਦਿਲ ਮੇਰਾ ਚੁਨੋਂ ਚੁਨੋਂ

ਕਿੰਨਿਆਂ ਦੇ ਦਿਲਾਂ ਤੇ ਛਾਈ ਆਂ

ਫੁੱਲਾਂ ਦੇ ਬਾਗ਼ ਚ ਆਈ ਆਂ

ਤੈਨੂੰ ਹੀ ਸੁੰਦੇ ਰਹਿਣੇ ਆਂ

ਜਿਹੜੇ ਵੀ ਰਾਗ ਚ ਆਈ ਆਂ

ਹੁਸਨਾ ਦਾ ਹਮਲਾ ਕਰਦੀ ਆਂ

ਮੁੰਡਿਆਂ ਨੂੰ ਕਮਲਾ ਕਰਦੀ ਆਂ

ਸੱਚੀ ਕੋਈ ਵਿਰਲਾ ਹੀ ਐ ਓ

ਜਿਦੇ ਤੂੰ ਭਾਗ ਚ ਆਈ ਆਂ

ਨਿੱਤ ਤੈਨੂੰ ਤੱਕਦੇ ਰਹਿਨੇ ਆਂ

ਗੱਲੀਆਂ ਚੋਂ ਲੰਘਦੇ ਰਹਿਨੇ ਆਂ

ਇੱਕ ਸਾਡੀ ਰੱਬ ਹੀ ਹੈ ਸੁਣਦਾ

ਤੈਨੂੰ ਹੀ ਮੰਗਦੇ ਰਹਿਨੇ ਆਂ

ਤੇਰੇ ਨਾਂ ਦਾਹੀ ਬਣਿਆ ਹੈ ਸਿਹਰਾ

ਮੇਰੇ ਹੱਥ ਵਿੱਚ ਹੱਥ ਹੋਵੇ ਤੇਰਾ

ਕਿਵੇਂ ਦੱਸੀਏ ਚੰਗੇ ਘਰਦੇ ਆਂ

ਐਵੇਂ ਨਾ ਡਰੋ ਡਰੋ

Madam ਜੀ ਸੁਨੋਂ ਸੁਨੋਂ

ਦਿਲ ਮੇਰਾ ਚੁਨੋਂ ਚੁਨੋਂ

ਮੈਂ ਵੀ ਤਾਂ ਕੱਲਾ ਹੀ ਆਂ

ਤੁਸੀਂ ਵੀ ਕੱਲੇ ਹੀ ਓ

ਹੱਥ ਮੇਰਾ ਫੜੋ ਫੜੋ

ਗੱਲਾਂ ਕੁਝ ਕਰੋ ਕਰੋ

Baby ਜੀ ਸੁਨੋਂ ਸੁਨੋਂ

ਦਿਲ ਮੇਰਾ ਚੁਨੋਂ ਚੁਨੋਂ

ਜਿਹੜੇ ਪਿੱਛੇ ਫਿਰਦੇ ਰਹਿੰਦੇ ਨੇ

ਗੱਬਰੂ ਨਾਲ ਭਿੜਦੇ ਰਹਿੰਦੇ ਨੇ

ਤੇਰਾ ਹੀ ਪਿਆਰ ਹੈ ਹਾਣ ਦੀਏ

ਗੱਲੀਆਂ ਵਿੱਚ ਗਿਰਦੇ ਰਹਿੰਦੇ ਨੇ

ਕਿੰਨਿਆਂ ਦੇ ਦਿਲ ਤੋੜ ਤੇ ਮੈਂ

ਦਿੱਤੇ ਹੋਏ ਫੁੱਲ ਮੋੜ ਤੇ ਮੈਂ

ਥੋਡੇ ਲਈ ਕਿੰਨੇ ਕਾਰੇ ਕਰ ਗਿਆ ਹਾਂ

ਕਦੇ ਬੈ ਕੇ ਪੜੋ ਪੜੋ

Baby ਜੀ ਸੁਨੋਂ ਸੁਨੋਂ

ਦਿਲ ਮੇਰਾ ਚੁਨੋਂ ਚੁਨੋਂ

ਮੈਂ ਵੀ ਤਾਂ ਕੱਲਾ ਹੀ ਆਂ

ਤੁਸੀਂ ਵੀ ਕੱਲੇ ਹੀ ਓ

ਹੱਥ ਮੇਰਾ ਫੜੋ ਫੜੋ

ਗੱਲਾਂ ਕੁਝ ਕਰੋ ਕਰੋ

Baby ਜੀ ਸੁਨੋਂ ਸੁਨੋਂ

ਦਿਲ ਮੇਰਾ ਚੁਨੋਂ ਚੁਨੋਂ

Baby Ji Suno Suno — Nitin Shaavi; composição: Nitin Shaavi; lançado em July 5, 2026.

Advertisement