Bad – Sidhu Moose Wala

Sidhu Moose Wala – Bad Lyrics Letra:
Low-key rehna c subaah muddh ton
Kayiaan nu c, bend ni mein godhe karr laye
Maarhe time c jo akhaan kadd de
Ni mera changa time aayea.. oh mein kodhe karr laye

*In Punjabi*
ਓਹ! Low-key ਰਹਿਣਾ ਸੀ ਸੁਬਾਹ ਮੁੱਢ ਤੋਂ
ਕਈਆਂ ਨੂੰ ਸੀ bend ਨੀ ਮੈਂ ਗੋਢੇ ਕਰ ਲਏ
ਮਾੜੇ ਟਾਈਮ ‘ਚ ਸੀ ਜਿਹੜੇ ਅੱਖਾਂ ਕੱਢ ਦੇ
ਮੇਰਾ ਚੰਗਾ ਟਾਈਮ ਆਇਆ ਨੀ ਮੈਂ ਕੋਡੇ ਕਰ ਲਏ

%d blogueiros gostam disto: